ਖਿਡਾਰੀ 84, ਤਮਗ਼ੇ ਸਿਰਫ਼ 4!

¦ਦਨ, 11 ਅਗੱਸਤ: ਪਿਛਲੇ ਉ¦ਪਿਕ ਵਿਚ ਭਾਰਤ ਲਈ 10 ਮੀਟਰ ਏਅਰ ਰਾਈਫ਼ਲ ’ਚ ਸੋਨਾ ਜਿੱਤਣ ਵਾਲੇ ¦ਦਨ ਉ¦ਪਿਕ ਵਿਚ ਦਾਖ਼ਲਾ ਤਕ ਨਾ ਲੈ ਸਕੇ। ਮੁੱਕੇਬਾਜ਼ ਵਿਜੰਦਰ ਸਿੰਘ ਜੋ ਬੀਜਿੰਗ ਉ¦ਪਿਕ ਵਿਚ ਕਾਂਸੇ ਦਾ ਤਮਗ਼ਾ ਜੇਤੂ ਸੀ, ਕਵਾਟਰਫ਼ਾਈਨਲ ਪਾਰ ਨਾ ਕਰ ਸਕਿਆ। ਤੀਰ-ਅੰਦਾਜ਼ ਦੀਪਿਕਾ ਕੁਮਾਰੀ ਜੋ ਦੁਨੀਆਂ ਦੀ ਨੰਬਰ ਇਕ ਖਿਡਾਰਨ ਸੀ ਉਹ ਵੀ ਉ¦ਪਿਕ ਤੋਂ ਬੇਰੰਗ ਮੁੜ ਆਈ। ਟੈਨਿਸ ਦੇ ਸਿਤਾਰੇ ਸਿਰਫ਼ ਆਪਸੀ ਝਗੜਿਆਂ ਵਿਚ ਹੀ ਪਹਿਲੇ ਸਥਾਨ ’ਤੇ ਰਹੇ। ਖੇਡ ਮੰਤਰੀ ਅਜੇ ਮਾਕਨ ਉਲੰਪਿਕ ਤੋਂ ਪਹਿਲਾਂ ਜ਼ੋਰ-ਜ਼ੋਰ ਨਾਲ ਕਹਿ ਰਹੇ ਸਨ ਕਿ ਭਾਰਤ ਨੇ ਖਿਡਾਰੀਆਂ ’ਤੇ ਇੰਨਾ ਕਦੇ ਨਹੀਂ ਖ਼ਰਚ ਕੀਤਾ ਜਿੰਨਾ ਇਸ ਵਾਰ ਕੀਤਾ ਗਿਆ। ਇਸ ਮੁੱਦੇ ’ਤੇ ਦੇਬ ਵਿਦੇਸ਼ ਦੇ ਲੋਕਾਂ ਦਾ ਕੀ ਕਹਿਣਾ ਹੈ? ਪੇਸ਼ ਹੈ ਕੁੱਝ ਪਾਠਕਾਂ ਦੀਆਂ ਰਾਵਾਂ।