ਲੰਦਨ, 3 ਸਤੰਬਰ: ਇੰਗਲੈਂਡ ਨੇ ਲਾਰਡਸ ਮੈਦਾਨ ਵਿਚ ਚੌਥੇ ਇਕ ਰੋਜ਼ਾ ਮੈਚ ਵਿਚ ਅੱਜ ਛੇ ਵਿਕਟਾਂ ਨਾਲ ਦਖਣੀ ਅਫ਼ਰੀਕਾ ਨੂੰ ਹਰਾ ਦਿਤਾ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਇਸ ਲੜੀ ਵਿਚ 2-1 ਨਾਲ ਅੱਗੇ ਹੋ ਗਿਆ ਹੈ। ਅਜੇ ਇਕ ਹੋਰ ਮੈਚ ਖੇਡਿਆ ਜਾਣਾ ਹੈ। ਇੰਗਲੈਂਡ ਦੀ ਜਿੱਤ ਵਿਚ ਇਯਾਨ ਬੇਲ ਦੀ 88’ਤੇ 224 ਰਣ ਬਣੇ। ਦਖਣੀ ਅਫ਼ਰੀਕਾ ਨੇ ਅੱਠ ਵਿਕਟ ’ਤੇ 220 ਦੌੜਾਂ ਬਣਾਈਆਂ
ਸਨ। (ਏਜੰਸੀ)