ਪੰਜਾਬ ਖਬਰਾਂ
 

ਹੁਣ ਸਾਹ ਲੈਣ ’ਤੇ ਵੀ ਲੱਗ ਸਕਦੈ ਟੈਕਸ : ਬਿੱਟੂ

 


ਰੂਪਨਗਰ, 29 ਅਗੱਸਤ (ਕੁਲਵਿੰਦਰ ਜੀਤ ਸਿੰਘ): ਬਾਦਲ ਪਰਵਾਰ ਨੇ ਖੁਦ ਨੂੰ ਅਤੇ ਅਪਣੇ ਰਜਵਾੜੇ ਮੰਤਰੀਆਂ ਨੂੰ ਰਿਆਇਤਾਂ ਬਰ ਕਰਾਰ ਰੱਖਣ ਖਾਤਰ ਅੱਜ ਪੰਜਾਬ ਦੇ ਹਰ ਸ਼ਹਿਰੀ ਨੂੰ ਸਵੇਰੇ ਬਿਸਤਰੇ ਤੋਂ ਉ¤ਠਣ ਤੋਂ ਲੈ ਕੇ ਅਪਣੇ ਕੰਮ ਵਾਲੀ ਜਗ੍ਹਾ ਪਹੁੰਚਣ ਤਕ ਹਰ ਕਦਮ ਉ¤ਤੇ ਟੈਕਸਾਂ ਵਿਚ ਵਾਧਾ ਕਰ ਕੇ ਇਨ੍ਹਾਂ ਪ੍ਰਤੀ ਗ਼ੈਰ ਹਮਦਰਦੀ ਅਤੇ ਅਪਣੀ ਖੁਦਗਰਜ਼ੀ ਦਾ ਸਬੂਤ ਪੇਸ਼ ਕੀਤਾ ਹੈ। ਪੰਜਾਬ ਸਰਕਾਰ ਵਲੋਂ ਚਲਾਈ ਗਈ ‘ਟੈਕਸ ਵਧਾਓ ਮੁਹਿੰਮ’ ਵਿਚ ਕਲ ਫਿਰ ਅਨੇਕਾਂ ਕਿਸਮਾਂ ਦੇ ਟੈਕਸਾਂ ਦੇ ਕੀਤੇ ਵਾਧੇ ਉ¤ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਨੇ ਨਿਚੋੜ ਪੇਸ਼ ਕਰ ਕੇ ਦਸਿਆ ਕਿ ਪ੍ਰਾਪਰਟੀ ਟੈਕਸ, ਆਟਾ ਦਾਲ ਵਗੈਰਾ ਉ¤ਤੇ ਟੈਕਸ ਵਾਧਾ, ਬਿਜਲੀ ਰੇਟਾਂ ਵਿਚ ਵਾਧਾ, ਗੱਡੀ ਦੀ ਰਜਿਸਟਰੇਸ਼ਨ ਫੀਸ ’ਚ ਭਾਰੀ ਵਾਧਾ ਕੀਤੇ ਜਾਣ ਤੋਂ ਲਗਦਾ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਵਿਚ ਜੀਵਨ ਟੈਕਸ ਤੇ ਸਾਹ ਲੈਣ ’ਤੇ ਵੀ ਟੈਕਸ ਲਗਾ ਸਕਦੀ ਹੈ। ਪੰਜਾਬ ਸਰਕਾਰ ਵਲੋਂ ਰਿਟਾਇਰਮੈਂਟ ਤੋਂ ਬਾਅਦ ਦੋ ਸਾਲ ਤਕ ਮੁਲਾਜ਼ਮਾਂ ਨੂੰ ਦੋਬਾਰਾ ਨੌਕਰੀ ਦੇਣ ਦੀ ਨੀਤੀ ਉ¤ਤੇ ਉਨ੍ਹਾਂ ਗਹਿਰਾ ਦੁੱਖ ਪ੍ਰਗਟ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਲੁਧਿਆਣਾ-ਫ਼ਿਰੋਜ਼ਪੁਰ ਸੜਕ 'ਤੇ ਪਾਰਕਿੰਗ ਅੱਧੇ ਘੰਟੇ ਦੇ ਰੋਟੇਸ਼ਨ 'ਚ ਚਲਾਉਣ ਦੀ ਸੰਭਾਵਨਾ ਤਲਾਸ਼ੇ ਜ਼ਿਲ੍ਹਾ ਪ੍ਰਸ਼ਾਸਨ

ਅੱਗ ਲੱਗਣ ਕਾਰਨ ਅਨਾਜ ਮੰਡੀ 'ਚ ਪਈਆਂ ਡੇਢ ਲੱਖ ਤੋਂ ਵਧ ਕਣਕ ਦੀਆ ਭਰੀਆਂ ਬੋਰੀਆਂ ਸੜੀਆਂ

ਭੁੱਖ ਹੜਤਾਲ ਦੇ ਅਗਲੇ ਪੜਾਅ ਲਈ ਭੱਟੀ ਦਿੱਲੀ ਰਵਾਨਾ

ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵਲੋਂ ਰੰਗੇ ਹੱਥੀਂ ਕਾਬੂ

ਬਿਜਲੀ ਸਟੋਰਾਂ ਵਿਚੋਂ ਲੋੜੀਂਦਾ ਸਾਮਾਨ ਨਾ ਮਿਲਣ ਕਾਰਨ ਹੋ ਰਹੀ ਹੈ ਬਿਜਲੀ ਸਪਲਾਈ ਪ੍ਰਭਾਵਤ

ਅੱਗ ਲੱਗਣ ਨਾਲ ਤਿੰਨ ਮੰਜ਼ਲਾ ਦੁਕਾਨ 'ਚ ਲੱਖਾਂ ਦਾ ਸਮਾਨ ਸੜਿਆ

ਮੱਖਣ ਸਿੰਘ ਅਕਾਲੀ ਦਲ (ਵਪਾਰ ਵਿੰਗ) ਹੰਡਿਆਇਆ ਦੇ ਪ੍ਰਧਾਨ ਨਿਯੁਕਤ

ਪੰਜਾਬ ਸਰਕਾਰ ਦੀ ਪੇਂਡੂ ਲੋਕਾਂ ਨੂੰ ਸ਼ੁੱਧ ਪਾਣੀ ਮੁਹਈਆ ਕਰਾਉਣ ਦੀ ਯੋਜਨਾ ਨੇ ਦਮ ਤੋੜਿਆ

ਟਰੈਕਟਰ ਟਰਾਲੀ ਚਾਲਕ ਨੇ ਸਾਈਕਲ ਸਵਾਰ ਦੋ ਬੱਚਿਆਂ ਨੂੰ ਟੱਕਰ ਮਾਰੀ, ਹਾਲਤ ਗੰਭੀਰ

ਅਕਾਲੀਆਂ ਨੇ ਉਡਾਏ ਲੋਕਤੰਤਰ ਦੇ ਪਰਖ਼ਚੇ ਅਕਾਲੀ ਆਗੂ ਪੰਜਾਬ ਵਿਚ ਮੁੜ ਅਤਿਵਾਦ ਪੈਦਾ ਕਰਨ 'ਤੇ ਤੁਲੇ : ਲੱਖਾ ਪਾਇਲ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.