ਖੇਡ ਖਬਰਾਂ
 

ਭੂਪਤੀ-ਬੋਪੰਨਾ ਦੀ ਜੋੜੀ ਸਿਨਸਿਨਾਤੀ ਟੈਨਿਸ ਦੇ ਫ਼ਾਈਨਲ ਵਿਚ ਹਾਰੀ


ਸਿਨਸਿਨਾਤੀ, 20 ਅਗੱਸਤ: ਮਹੇਸ਼ ਭੂਪਤੀ ਅਤੇ ਰੋਹਨ ਬੋਪੰਨਾ ਏ.ਟੀ.ਪੀ. ਸਿਨਸਿਨਾਡੀ ਮਾਸਟਰਸ ਟੈਨਿਸ ਦੇ ਫ਼ਾਈਨਲ ਵਿਚ ਸਵੀਡਨ ਦੇ ਰਾਬਰਟ ਲਿੰਡਸਟੇਡ ਅਤੇ ਰੋਮਾਨੀਆ ਦੇ ਹੋਰਿਆ ਤੇਕਾਉ ਤੋਂ ਸਿੱਧੇ ਸੈ¤ਟਾਂ ਵਿਚ ਹਾਰ ਗਏ। ਛੇਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਫ਼ਾਈਨਲ ਵਿਚ ਚੌਥਾ ਦਰਜਾ ਪ੍ਰਾਪਤ ਵਿਰੋਧੀਆਂ ਨੇ 6-4 ਅਤੇ 6-4 ਨਾਲ ਹਰਾਇਆ । ਭੂਪਤੀ ਅਤੇ ਬੋਪੰਨਾ ਦਾ ਇਹ ਇਸ ਸੈਸ਼ਨ ਵਿਚ ਇਹ ਦੂਜਾ ਫ਼ਾਈਨਲ ਸੀ। ਉਨ੍ਹਾਂ ਫ਼ਰਵਰੀ ਵਿਚ ਦੁਬਈ ਵਿਖੇ ਏ.ਟੀ.ਪੀ. ਖ਼ਿਤਾਬ ਜਿੱਤਿਆ ਸੀ । ਭਾਰਤ ਦੇ ਲਿਏਂਡਰ ਪੇਸ ਅਤੇ ਚੈਕ ਗਣਰਾਜ  ਦੇ ਰਾਡੇਕ ਸਟੀਪਨੇਕ ਦੂਜੇ ਦੌਰ ਵਿਚ ਹੀ ਹਾਰ ਗਏ ਸਨ।            (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.