ਅੰਤਰਰਾਸ਼ਟਰੀ ਖਬਰਾਂ
 

ਇਸ਼ਤਿਹਾਰ ਲਈ ਕੈਟਰੀਨਾ ਨੇ ਲਏ ਸੱਤ ਕਰੋੜ

ਮੁੰਬਈ, 3 ਅਗੱਸਤ: ਲਗਾਤਾਰ ਚੌਥੀ ਵਾਰ ਦੁਨੀਆ ਦੀ ਸੱਭ ਤੋਂ ਅਕਰਸ਼ਤ ਮਹਿਲਾ ਦਾ ਖ਼ਿਤਾਬ ਪਾਉਣ ਵਾਲੀ ਕੈਟਰੀਨਾ ਕੈਫ਼ ਇਕ ਇਸ਼ਤਿਹਾਰ ਲਈ ਸੱਭ ਤੋਂ ਜ਼ਿਆਦਾ ²ਫ਼ੀਸ ਲੈਣ ਵਾਲੀ ਬਾਲੀਵੁਡ ਅਦਾਕਾਰਾ ਬਣ ਗਈ ਹੈ ।  ਖ਼ਬਰ ਹੈ ਕਿ ਉਸ ਨੇ ਪੇਂਟ ਦੇ ਇਕ ਬਰਾਂਡ ਲਈ ਸੱਤ ਕਰੋੜ ਰੁਪਏ ਲਏ ਹਨ ।  ਇਸ ਤੋਂ ਪਹਿਲਾਂ ਅਦਾਕਾਰਾ ਕਰੀਨਾ ਕਪੂਰ ਇਕ ਪੀਣ ਵਾਲੇ ਪਦਾਰਥ ਦੇ ਇਸ਼ਤਿਹਾਰ ਲਈ ਪੰਜ ਕਰੋੜ ਰੁਪਏ ਲੈ ਚੁੱਕੀ ਹੈ । ਸੂਤਰਾਂ ਨੇ ਦੱਸਿਆ ਕਿ ਕੈਟਰੀਨਾ ਇਸ ਸਮੇਂ 12 ਕੰਪਨੀਆਂ ਦੇ ਇਸ਼ਤਿਹਾਰ ਕਰ ਰਹੀ ਹੈ ਅਤੇ ਨੌਜਵਾਨਾਂ ਵਿਚ ਕਾਫ਼ੀ ਹਰਮਨ ਪਿਆਰੀ ਹੈ । ਜਿਸ ਪੇਂਟ ਦੇ ਬਰਾਂਡ ਲਈ ਉਸ ਨੇ ਵ¤ਡੀ ਰਕਮ ਲਈ ਹੈ, ਉਸ ਦਾ ਇਸ਼ਤਿਹਾਰ ਪਹਿਲਾਂ ਸ਼ਾਹਰੁਖ਼ ਖ਼ਾਨ ਕਰਦੇ ਸਨ । (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.