ਚੰਡੀਗੜ੍ਹ ਖਬਰਾਂ
 

ਲਾਰੇਂਸ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਅਧਿਆਪਕ ਦਿਵਸ

 

ਅਜੀਤਗੜ੍ਹ, 6 ਸਤੰਬਰ (ਸੁਸ਼ੀਲ ਗਰਚਾ) : ਲਾਰੇਂਸ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 52 ’ਚ ਕੈਂਪਸ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਡਾ. ਸਰਵ ਪ¤ਲੀ ਰਾਧਾ ਕ੍ਰਿਸ਼ਨਨ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਥੇ ਵਿਦਿਆਰਥੀਆਂ ਨੇ ਅਪਣੇ ਅਧਿਆਪਕਾਂ ਨੂੰ ਅਪਣਾ ਪਿਆਰ ਸਮਰਪਿਤ ਕਰਦੇ ਹੋਏ ਉਨ੍ਹਾਂ ਨੂੰ ਹ¤ਥਾਂ ਨਾਲ ਬਣੇ ਹੋਏ ਕਾਰਡ ਦਿਤੇ ਉਥੇ ਹੀ ਮੈਨੇਜਮੈਂਟ ਵਲੋਂ ਉਨ੍ਹਾਂ ਵਿਦਿਆਰਥੀਆਂ ਨੂੰ ਤੋਹਫ਼ੇ ਵਜੋਂ ਪੜਨ ਲਈ ਵ¤ਖ-ਵ¤ਖ ਤਰ੍ਹਾਂ ਦੀਆਂ ਕਿਤਾਬਾਂ ਵੰਡੀਆਂ ਗਈਆਂ ਜਦਕਿ ਸਕੂਲ ਦੇ ਨੌਵੀ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਅਪਣੇ ਕਲਾਸ ਅਧਿਆਪਕਾ ਲਈ ਤੋਹਫ਼ੇ ਲਿਆਦੇ ਗਏ। ਇਸ ਤੋਂ ਬਾਅਦ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ  ਵਿਚਕਾਰ ਬਾਸਕਟਬਾਲ ਦਾ ਮੈਚ ਕਰਵਾਇਆ ਗਿਆ ਜਿਸ ’ਚ ਵਿਦਿਆਰਥੀਆਂ ਨੇ 5/4 ਨਾਲ ਜਿ¤ਤ ਹਾਸਲ ਕੀਤੀ ।
ਇਸ ਦੌਰਾਨ ਵਿਦਿਆਰਥੀਆਂ ਵਲੋਂ ਸਟੇਜ਼ ਤੇ ਕਈ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਵਿਦਿਆਰਥੀਆਂ ਵਲੋਂ ਕਈ ਦਿਮਾਗ਼ੀ ਖੇਡਾਂ ਨਾਲ ਵੀ ਅਪਣੇ ਅਧਿਆਪਕਾ ਨੂੰ ਸੋਚਣ ਲਈ ਮਜ਼ਬੂਰ ਕੀਤਾ। ਜਦਕਿ ਵਿਦਿਆਰਥੀਆਂ ਵਲੋਂ ਅਪਣੇ ਅਧਿਆਪਕਾ ਨੂੰ ਵ¤ਖ-ਵ¤ਖ ਤਰ੍ਹਾਂ ਦੇ ਕਈ ਖੂਬਸੂਰਤ ਇਨਾਮ ਵੀ ਦਿਤੇ ਗਏ। ਸਕੂਲ ਦੇ ਪਿੰ੍ਰਸੀਪਲ ਸ੍ਰੀਮਤੀ ਵੀਨਾ ਮਲਹੋਤਰਾ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਾਰਿਆਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿਤੀ। ਸਮਾਰੋਹ ਦੇ ਅੰਤ ’ਚ ਵਿਦਿਆਰਥੀਆਂ ਅਤੇ ਸਟਾਫ਼ ਲਈ ਦੁਪਿਹਰ ਦੇ ਖਾਣਾ ਇ¤ਕਠੇ ਖਾ ਕੇ ਗੁਰੁ-ਚੇਲੇ ਦੇ ਰਿਸ਼ਤੇ ਨੂੰ ਹੋਰ ਗੂੜਾ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਚੰਡੀਗੜ੍ਹ ਖਬਰਾਂ

ਦਸ ਦਿਨਾਂ ਵਿਚ ਦੋ ਵਿਦਿਆਰਥੀਆਂ ਦੀ ਮੌਤ ਪਿੱਛੋਂ ਯੂਨੀਵਰਸਟੀ ਹੋਸਟਲਾਂ ਦੇ ਮਾਹੌਲ 'ਤੇ ਲੱਗਾ ਪ੍ਰਸ਼ਨ ਚਿੰਨ੍ਹ

ਮਿੱਟੀ ਦੀ ਢਿੱਗ ਡਿਗਣ ਕਾਰਨ ਇਕ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਬਣੀ ਸਿਆਸੀ ਅਖਾੜਾ

ਤੇਜ਼ਧਾਰ ਹਥਿਆਰ ਨਾਲ ਸੱਟ ਪਹੁੰਚਾਏ ਜਾਣ ਦੇ ਮਾਮਲੇ 'ਚ ਚਾਰ ਨੂੰ ਸਜ਼ਾ

ਯੂਨੀਵਰਸਟੀ ਕੈਂਪਸ ਵਿਚ ਮਹਿਲਾ ਅਧਿਆਪਕ ਹੀ ਨਹੀਂ ਸੁਰੱਖਿਅਤ, ਵਿਦਿਆਰਥਣਾਂ ਦਾ ਕੀ ਬਣੇਗਾ?

ਸਾਬਕਾ ਚੀਫ਼ ਜਸਟਿਸ ਦੀਵਾਨ ਵਲੋਂ ਬੇਟੇ ਨੂੰ ਕੋਠੀ ਤੋਂ ਬਾਹਰ ਕੱਢਣ ਲਈ ਅਪੀਲ ਦਾਖ਼ਲ

ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਚੰਡੀਗੜ੍ਹ ਮੈਟਰੋ ਦੀ ਰੀਪੋਰਟ ਨੂੰ ਹਰੀ ਝੰਡੀ

ਚੰਡੀਗੜ੍ਹ ਵਿਚ ਗਰਮ ਹਵਾਵਾਂ ਦਾ ਕਹਿਰ, ਤਾਪਮਾਨ 42 ਡਿਗਰੀ 'ਤੇ ਪੁੱਜਾ

ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਵਿਰੁਧ ਹੋਵੇਗੀ ਕਾਨੂੰਨੀ ਕਾਰਵਾਈ

ਪ੍ਰਵਾਸੀ ਔਰਤ ਨਾਲ ਜਬਰ ਜਨਾਹ ਕਰਨ ਵਾਲਾ ਗ੍ਰਿਫ਼ਤਾਰ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.