Friday, 18 May, 2012

ਫੋਟੋ ਗੈਲਰੀ

ਚੰਡੀਗੜ੍ਹ, 12 ਮਈ (ਜੀ.ਸੀ. ਭਾਰਦਵਾਜ) : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ ਸੈਕਟਰ-3 ਦੀ ਕੋਠੀ ਨੰਬਰ-30 ਵਿਚ ਜਾ ਕੇ ਅਪਣੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਨਾਲ ਘੰਟਾ ਭਰ ਗੱਲਬਾਤ ਕੀਤੀ ਅਤੇ ਦੁੱਖ-ਸੁੱਖ ਸਾਂਝਾ ਕੀਤਾ।

ਦਾਸ ਅਤੇ ਪਾਸ਼ ਦਰਮਿਆਨ ਇਕ ਘੰਟਾ ਗੱਲਬਾਤ

ਸ੍ਰੀ ਹਰਭਜਨ ਮਾਨ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਦੇ ਹੋਏ। ਨਾਲ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ, ਉਜਾਗਰ ਸਿੰਘ ਬਡਾਲੀ ਅਤੇ ਦੀਪਇੰਦਰ ਸਿੰਘ ਅਕਲੀਆ ਵੀ ਵਿਖਾਈ ਦੇ ਰਹੇ ਹਨ। (ਵਰਿੰਦਰਜੀਤ ਸਿੰਘ)

ਸ੍ਰੀ ਹਰਭਜਨ ਮਾਨ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਦੇ ਹੋਏ।

ਮ੍ਰਿਤਕਾਂ ਦਾ ਸਮੂਹਕ ਸਸਕਾਰ ਕੀਤਾ ਗਿਆ।

ਮ੍ਰਿਤਕਾਂ ਦਾ ਸਮੂਹਕ ਸਸਕਾਰ ਕੀਤਾ ਗਿਆ।

ਪੰਜਾਬ ਸਥਿਤ ਕਈ ਵੱਡੇ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਪਿੱਛੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿਤੇ ਗਏ। ਜ¦ਧਰ ਵਿਖੇ ਐਲ.ਪੀ.ਜੀ. ਬੋਟ¦ਿਗ ਪਲਾਂਟ ਸਾਹਮਣੇ ਤੈਨਾਤ ਕੀਤੇ ਗਏ ਸੁਰੱਖਿਆ ਕਰਮਚਾਰੀ। (ਵਿਸ਼ਨੂੰ)

ਪੰਜਾਬ ਸਥਿਤ ਕਈ ਵੱਡੇ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਪਿੱਛੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿਤੇ ਗਏ। ਜ¦ਧਰ ਵਿਖੇ ਐਲ.ਪੀ.ਜੀ. ਬੋਟ¦ਿਗ ਪਲਾਂਟ ਸਾਹਮਣੇ ਤੈਨਾਤ ਕੀਤੇ ਗਏ ਸੁਰੱਖਿਆ ਕਰਮਚਾਰੀ। (ਵਿਸ਼ਨੂੰ)

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਮੀਟਿੰਗ ਵਿਚ ਸ਼ਾਮਲ ਅਵਤਾਰ ਸਿੰਘ, ਸੁਖਦੇਵ ਸਿੰਘ ਭੌਰ, ਗਿਆਨੀ ਤਰਲੋਚਨ ਸਿੰਘ ਅਤੇ ਹੋਰ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਮੀਟਿੰਗ ਵਿਚ ਸ਼ਾਮਲ ਅਵਤਾਰ ਸਿੰਘ, ਸੁਖਦੇਵ ਸਿੰਘ ਭੌਰ, ਗਿਆਨੀ ਤਰਲੋਚਨ ਸਿੰਘ ਅਤੇ ਹੋਰ।

ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਰਾਹਤ ਕਰਮੀ। (ਸਪੋਕਸਮੈਨ)

ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਰਾਹਤ ਕਰਮੀ। (ਸਪੋਕਸਮੈਨ)

ਭਾਈ ਲਾਲ ਨੂੰ ਸਨਮਾਨਤ ਕਰਦੇ ਹੋਏ ਬੀਬੀ ਜਗਜੀਤ ਕੌਰ ਅਤੇ ਬੀਬੀ ਨਿਰਮਲ ਕੌਰ। (ਸੰਤੋਖ ਸਿੰਘ)

ਭਾਈ ਲਾਲ ਨੂੰ ਸਨਮਾਨਤ ਕਰਦੇ ਹੋਏ ਬੀਬੀ ਜਗਜੀਤ ਕੌਰ ਅਤੇ ਬੀਬੀ ਨਿਰਮਲ ਕੌਰ। (ਸੰਤੋਖ ਸਿੰਘ)

ਬਠਿੰਡਾ ਰੀਫ਼ਾਇਨਰੀ ਦੇਸ਼ ਨੂੰ ਸਮਰਪਤ ਕਰਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ। ਨਾਲ ਖੜੇ ਹਨ ਲਕਸ਼ਮੀ ਮਿੱਤਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ।

ਬਠਿੰਡਾ ਰੀਫ਼ਾਇਨਰੀ ਦੇਸ਼ ਨੂੰ ਸਮਰਪਤ ਕਰਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ। ਨਾਲ ਖੜੇ ਹਨ ਲਕਸ਼ਮੀ ਮਿੱਤਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ।

ਲੋਕ ਸਭਾ ਵਿਚ ਹੰਗਾਮਾ ਕਰਦੇ ਹੋਏ ਭਾਜਪਾ ਮੈਂਬਰ।

ਲੋਕ ਸਭਾ ਵਿਚ ਹੰਗਾਮਾ ਕਰਦੇ ਹੋਏ ਭਾਜਪਾ ਮੈਂਬਰ।
Copyright © 2012 Rozana Spokesman c/o Jagjit Publishing Co. Pvt. Ltd. All rights reserved.