Rozana-Spokesman-logo
ਵੀਰਵਾਰ, 09 ਫ਼ਰਵਰੀ, 2012
Facebook

ਫ਼ੌਜ ਵਿਰੁਧ ਬਗ਼ਾਵਤ ਵਿਚ ਕੁੱਦਣ ਤੋਂ ਪਹਿਲਾਂ ਸਹੁੰ ਚੁਕਦੇ ਹੋਏ ਪੁਲਿਸ ਮੁਲਾਜ਼ਮ।

ਕਸ਼ਮੀਰ ਵਾਦੀ ’ਚ ਬਰਫ਼ਬਾਰੀ ਦੇ ਬਾਵਜੂਦ ਅਪਣੇ ਕੰਮਾਂ ’ਤੇ ਜਾਂਦੇ ਹੋਏ ਸਥਾਨਕ ਲੋਕ। ਹਿਮਾਚਲ ਪ੍ਰਦੇਸ਼ ਵਿਚ ਵੀ ਬਰਫ਼ਬਾਰੀ ਹੋਣ ਕਾਰਨ ਪਹਾੜੀ ਇਲਾਕਿਆਂ ਵਿਚ ਸੀਤ ਲਹਿਰ ਨੇ ਮੁੜ ਜ਼ੋਰ ਫੜ ਲਿਆ ਹੈ। (ਪੀ.ਟੀ.ਆਈ)

ਕੋ¦ਬੀਆ: ਧਮਾਕੇ ਵਿਚ 6 ਮਰੇ, 71 ਜ਼ਖ਼ਮੀ

ਨੋਇਡਾ: ਆਮਦਨ ਕਰ ਵਿਭਾਗ ਵਲੋਂ ਮਾਰੇ ਗਏ ਛਾਪੇ ਮੌਕੇ ਮੌਜੂਦ ਸੁਰੱਖਿਆ ਕਰਮਚਾਰੀ।(ਪੀ.ਟੀ.ਆਈ.)

ਡੇਹਲੋਂ ਵਿਚ ਨਸ਼ਈ ਵਿਅਕਤੀ ਨੇ ਕੁਰਾਨ ਸ਼ਰੀਫ਼ ਨੂੰ ਅੱਗ ਲਾਈ, ਮਲੇਰਕੋਟਲਾ ਵਿਖੇ ਇਕ ਥਾਂ ਟਾਇਰ ਸਾੜ ਕੇ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਲੋਕ।

ਹਲਕਾ ਉੜਮੁੜ ਵਿਖੇ 117 ਸਾਲਾਂ ਦੀ ਇਕ ਬਜ਼ੁਰਗ ਬੀਬੀ ਵੋਟ ਪਾਉਣ ਜਾਂਦੀ ਹੋਈ।

ਬਲਬੀਰ ਸਿੰਘ ਸਿੱਧੂ ਨੂੰ ਬਦਨਾਮ ਕਰਨ ਲਈ ਬਣਾਇਆ ਗਿਆ ਇਸਤਿਹਾਰ। ਪੁਲਿਸ ਹਿਰਾਸਤ ਵਿਚ ਨੌਜਵਾਨ।

ਜ¦ਧਰ ਵਿਚ ਕ੍ਰਿਕਟਰ ਹਰਭਜਨ ਸਿੰਘ ਅਪਣੀ ਕ੍ਰਿਕਟ ਅਕੈਡਮੀ ਖੋਲ੍ਹਣ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

ਕੈਪਟਨ ਅਤੇ ਢਿੱਲੋਂ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ ਅਤੇ ਵਰਕਰ।

ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਕੋਈ ਸਿਆਸੀ ਨੁਕਤਾ ਸਮਝਾਉਂਦੇ ਹੋਏ। (ਪੀ.ਟੀ.ਆਈ.)

ਖੰਨਾ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ। ਨਾਲ ਖੜੇ ਹਨ ਖੰਨਾ ਤੋਂ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ, ਤੇਜ ਪ੍ਰਕਾਸ਼ ਸਿੰਘ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ।

ਕਪੂਰਥਲਾ ਵਿਖੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀਮਤੀ ਸੋਨੀਆ ਗਾਂਧੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲਦੇ ਹੋਏ।

ਸਪੇਨ ਦੇ ਬਰਸੀਲੋਨਾ ਸਟੇਡੀਅਮ ਵਿਖੇ ਅਰਜਨਟੀਨਾ ਦਾ ਲੀਉਨਲ ਮੈਸੀ (ਖੱਬੇ), ਇੰਗਲੈਂਡ ਦੇ ਮਾਰੀਓ ਅਲਵਾਰੇਜ਼ ਤੋਂ ਫ਼ੁਟਬਾਲ ਖੋਹਣ ਮਗਰੋਂ ਵਿਰੋਧੀ ਗੋਲਪੋਸਟ ਵਲ ਚਾਲੇ ਪਾਉਂਦਾ ਹੋਇਆ। (ਏ.ਪੀ.)

ਪਾਕਿਸਤਾਨ ਦੇ ਚੀਫ਼ ਜਸਟਿਸ ਇਫ਼ਤਖ਼ਾਰ ਮੁਹੰਮਦ ਚੌਧਰੀ ਅਤੇ ਪ੍ਰਧਾਨ ਮੰਤਰੀ ਯੂਸਫ਼ ਰਜਾ ਗਿਲਾਨੀ ਵਿਚਾਲੇ 17 ਫ਼ਰਵਰੀ 2010 ਨੂੰ ਇਸਲਾਮਾਬਾਦ ਵਿਖੇ ਹੋਈ ਇਕ ਮੀਟਿੰਗ ਦੀ ਫ਼ਾਈਲ ਫ਼ੋਟੋ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਗਿਲਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਵਿਰੁਧ ਹੁਕਮਾਂ ਦੀ ਪਾਲਣਾ ਨਹੀਂ ਕਰ ਸਕੇ।

ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਬਰਫ਼ਬਾਰੀ ਨਾਲ ਢੱਕੀ ਗਈ। (ਪੀ.ਟੀ.ਆਈ.)

ਅੰਮ੍ਰਿਤਸਰ : ਪੰਜਵੇਂ ਕੌਮਾਂਤਰੀ ਸਭਿਆਚਾਰਕ ਮੇਲੇ ਵਿਚ ਗਿੱਧਾ ਪੇਸ਼ ਕਰਦੀਆਂ ਪੰਜਾਬੀ ਕੁੜੀਆਂ। (ਪੀ.ਟੀ.ਆਈ.)
Copyright 2011, Rozana Spokesman C/o Jagjit Publishing Co. Ltd., Mohali, Punjab Ph. +91-0172-3047671-72 Fax: 0172-3047676, 85 ,86, 87. All rights reserved.