  ਮੇਰਠ, 18 ਜੂਨ : ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕੌਮੀ ਭੂਮਿਕਾ ਦਿਤੇ ਜਾਣ ਦਾ ਸਮਰਥਨ ਕਰਦਿਆਂ ਕਿਹਾ ਕਿ ਹਿੰਦੂਤਵ ਹੀ ਇਕੋ-ਇਕ ਰਾਹ ਹੈ,
  ਬਰਨਾਲਾ, 18 ਜੂਨ (ਬਘੇਲ ਸਿੰਘ ਝਲੂਰ) : 'ਨਵਾਂ ਚੰਡੀਗੜ੍ਹ' ਦੀ ਆੜ ਵਿਚ ਜੇ ਚੰਡੀਗੜ੍ਹ ਤੋਂ ਪੰਜਾਬ ਦਾਅਵਾ ਛਡਦਾ ਹੈ ਤਾਂ ਇਹ ਲੰਮੇ ਅਕਾਲੀ ਸੰਘਰਸ਼ਾਂ ਨੂੰ ਪਿੱਠ ਦੇਣੀ ਅਤੇ ਪੰਜਾਬ ਦੇ ਹਿਤਾਂ ਦੀ
 ਇਸਲਾਮਾਬਾਦ/ਬਗ਼ਦਾਦ, 18 ਜੂਨ : ਪਾਕਿਸਤਾਨ ਦੇ ਉਤਰ-ਪਛਮ ਵਿਚ ਸਥਿਤ ਖ਼ੈਬਰ ਪਖਤੂਨਖਵਾ ਸੂਬੇ 'ਚ ਹੋਏ ਧਮਾਕੇ ਵਿਚ ਸੂਬਾ ਅਸੈਂਬਲੀ ਦੇ ਵਿਧਾਇਕ ਸਣੇ 28 ਵਿਅਕਤੀ ਮਾਰੇ ਗਏ ਅਤੇ 60 ਹੋਰ
 ਬਠਿੰਡਾ, 18 ਜੂਨ (ਗੁਰਤੇਜ ਸਿੰਘ ਸਿੱਧੂ) : ਪੰਜਾਬ ਸਰਕਾਰ ਵਲੋਂ ਕੁੱਝ ਸਮਾਂ ਪਹਿਲਾਂ ਲੋਕਾਂ ਦੀ ਸਹੂਲਤ ਲਈ ਬਠਿੰਡਾ ਵਿਚ ਬਣਾਏ ਓਵਰ ਤੇ ਅੰਡਰ ਬ੍ਰਿਜ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ
 ਪਟਨਾ, 18 ਜੂਨ : ਜਨਤਾ ਦਲ (ਯੂ) ਦੇ ਐਨ.ਡੀ.ਏ. ਤੋਂ ਵੱਖ ਹੋ ਜਾਣ 'ਤੇ ਭਾਜਪਾ ਵਲੋਂ 'ਵਿਸਾਹਘਾਤ ਦਿਵਸ' ਮਨਾਉਂਦਿਆਂ ਦਿਤੇ ਬੰਦ ਦੇ ਸੱਦੇ ਦੌਰਾਨ ਦੋਹਾਂ ਪਾਰਟੀਆਂ ਦੇ ਕਾਰਕੁਨ ਆਪਸ ਵਿਚ ਭਿੜ
 ਸ੍ਰੀ ਮੁਕਤਸਰ ਸਾਹਿਬ, 18 ਜੂਨ (ਕਸ਼ਮੀਰ ਸਿੰਘ, ਰਣਜੀਤ ਸਿੰਘ) : ਖ਼ਸਤਾ ਹਾਲ ਇਮਾਰਤ 'ਚ ਚੱਲ ਰਹੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਦੇ ਸਟਰਾਂਗ ਰੂਪ 'ਚ ਪਏ ਕਰੋੜਾਂ ਰੁਪਏ ਦੇ ਅਸ਼ਟਾਮ ਅਤੇ ਟਿਕਟਾਂ
 ਬੈਲਜੀਅਮ, 18 ਜੂਨ (ਬਲਵਿੰਦਰ ਖੱਖ) : ਸਪੇਨ ਦੀ ਰਾਜਧਾਨੀ ਮੈਡਰਿਡ ਵਿਚ ਦੁਨੀਆਂ ਵਿਚ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੇ ਹੱਕ ਵਿਚ ਹੋ ਰਹੀ ਵਰਲਡ ਕਾਂਗਰਸ ਦੀ ਮੀਟਿੰਗ ਦੀ ਸਮਾਪਤੀ ਹੋ ਗਈ,
 ਨਵੀਂ ਦਿੱਲੀ, 18 ਜੂਨ (ਸੁਖਰਾਜ ਸਿੰਘ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਹਰਮਨਜੀਤ ਸਿੰਘ
 ਸਿੰਘਾਪੁਰ, 18 ਜੂਨ : ਉਭਰਦੇ ਬੈਡਮਿੰਟਨ ਖਿਡਾਰੀਆਂ ਵਿਚ ਸ਼ਾਮਲ ਸਾਈ ਪ੍ਰਣੀਤ, ਪੀ ਸੀ ਤੁਲਸੀ ਅਤੇ ਅਰੁੰਧਿਤੀ ਪੰਤਾਵਾਨੇ ਸਿੰਘਾਪੁਰ ਸੁਪਰ ਲੜੀ ਦੇ ਕਵਾਲੀਫ਼ਾਇੰਗ ਮੁਕਾਬਲੇ ਦੇ ਦੂਜੇ ਪੜਾਅ ਵਿਚ ਪੁੱਜ
 ਚੰਡੀਗੜ੍ਹ, 18 ਜੂਨ (ਕੁਲਵੰਤ ਕੋਟਲੀ): ਸਥਾਨਕ ਸ਼ਹਿਰ ਵਿਚੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਦੜੇ-ਸੱਟੇ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਕਾਬੂ ਪਾਉਣ ਦੇ ਭਾਵੇਂ ਰੋਜ਼ਾਨਾ ਨਿੱਕੇ-ਮੋਟੇ ਕੇਸ ਸਾਹਮਣੇ
ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲ ਵਿਰੁਧ ਰੋਸ ਵਜੋਂ ਅਕਾਲੀ ਦਲ ਨੇ 15 ਮਾਰਚ, 1959 ਨੂੰ ਦਿੱਲੀ ਵਿਚ 'ਚੁਪ-ਜਲੂਸ' ਕੱਢਣ ਦਾ ਫ਼ੈਸਲਾ ਕੀਤਾ। ਇਸ 'ਤੇ 12 ਮਾਰਚ, 1959 ਦੀ ਰਾਤ ਦੇ 12 ਵਜੇ ਮਾਸਟਰ ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਧਰਮਸ਼ਾਲਾ ਜੇਲ ਵਿਚ ਭੇਜ ਦਿਤਾ ਗਿਆ। ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਵਜੋਂ ਪਟਿਆਲੇ ਅਤੇ ਅੰਮ੍ਰਿਤਸਰ ਸ਼ਹਿਰਾਂ ਵਿਚ ਹੜਤਾਲ ਹੋਈ। ਪੰਜਾਬੀ ਸੂਬਾ ਬਣਾਉਣ ਵਿਰੁਧ ਜੰਗ ਦੇ ਐਲਾਨ ਹੇਠ ਦਹਿਸ਼ਤਗਰਦਾਂ ਨੇ 12 ਮਾਰਚ, 1966 ਨੂੰ ਜਲੂਸ ਕੱਢੇ ਅਤੇ ਸਿੱਖਾਂ, ਸਿੱਖਾਂ ਦੇ ਘਰਾਂ, ਦੁਕਾਨਾਂ ਅਤੇ ਗੁਰਦਵਾਰਿਆਂ ਉਤੇ ਹਮਲੇ ਕੀਤੇ। ਰਾਤ ਵੇਲੇ ਕਈ ਸਿੱਖਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਅੱਗਾਂ ਵੀ ਲਾਈਆਂ। ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੁੰਦਾ ਰਿਹਾ।
|
ਸਿਆਸੀ ਲੀਡਰਾਂ ਨੂੰ ਪਤਾ ਸੱਭ ਕੁੱਝ ਦਾ ਹੁੰਦਾ ਹੈ ਪਰ ਵਿਧਾਤਾ ਨੇ ਉਨ੍ਹਾਂ ਦੀ ਕਿਸਮਤ ਅਜਿਹੀ ਲਿਖ ਦਿਤੀ ਹੁੰਦੀ ਹੈ ਕਿ ਨਾ ਉਹ ਅਪਣੇ ਬਾਰੇ ਸੱਚ ਬੋਲ ਸਕਦੇ ਹਨ, ਨਾ ਅਪਣੇ ਵਿਰੋਧੀਆਂ ਬਾਰੇ। ਵਿਰੋਧੀਆਂ ਬਾਰੇ ਝੂਠ ਬੋਲਣਾ,
|
20 ਫ਼ਰਵਰੀ 2013 ਦੇ ਦਿਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੇ ਜਲਿਆਂ ਵਾਲੇ ਬਾਗ਼ ਦੇ 1919 ਈ. ਦੇ ਸ਼ਹੀਦਾਂ ਨੂੰ ਨੰਗੇ ਪੈਰਾਂ ਨਾਲ ਸ਼ਹੀਦ ਲਾਠ ਅੱਗੇ ਗੋਡਿਆਂ ਭਾਰ ਹੋ ਕੇ ਸਰਧਾਂਜਲੀ ਭੇਟ ਕੀਤੀ। ਉਨ੍ਹਾਂ ਲਿਖਿਆ ਕਿ ਅੰਗਰੇਜ਼ੀ ਰਾਜ ਵੇਲੇ ਦੀ ਇਹ ਸ਼ਰਮਨਾਕ ਘਟਨਾ ਸੀ, ਜਿਸ ਦਾ ਦੁੱਖ ਹੁਣ ਵੀ ਅੰਗਰੇਜ਼ ਮੰਨਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਸ਼ਰਮ ਆ ਰਹੀ ਹੈ।
| |
|
|