ਸੰਪਾਦਕੀ ਖ਼ਬਰਾਂ

ਦਿੱਲੀ ਦੇ ਤਖ਼ਤ ਲਈ 2014 ਦੀਆਂ ਚੋਣਾਂ : ਪਿਛਲੇ ਕੁੱਝ ਦਿਨਾਂ ਵਿਚ ਹੀ ਹਾਲਾਤ ਬਿਲਕੁਲ ਬਦਲ ਗਏ ਹਨ! (1)

ਇਸ ਵੇਲੇ 2014 ਦੀਆਂ ਚੋਣਾਂ ਨੇ, ਸਾਡੇ ਹਰ ਪ੍ਰਕਾਰ ਦੇ ਲੀਡਰਾਂ ਦੀ ਸੋਚ ਉਤੇ ਕਬਜ਼ਾ ਜਮਾ ਲਿਆ ਹੋਇਆ ਹੈ। ਪਿਛਲੇ ਇਕ ਸਾਲ ਵਿਚ ਕੇਂਦਰ ਵਿਚ 'ਘੁਟਾਲਿਆਂ' ਤੇ 'ਗੜਬੜੀਆਂ' ਦੀ ਜਿਹੜੀ ਹਨੇਰੀ ਝੁੱਲੀ ਸੀ, ਉਸ ਨੇ ਵਿਰੋਧੀ ਦਲਾਂ, ਖ਼ਾਸ ਤੌਰ ਤੇ ਬੀਜੇਪੀ ਨੂੰ ਇਹ ਹੌਸਲਾ ਦਿਵਾ ਦਿਤਾ ਕਿ ਇਸ ਵਾਰ ਤਾਂ ਉਨ੍ਹਾਂ ਦਾ ਦਾਅ ਲੱਗ ਹੀ ਜਾਏਗਾ--- ਅਪਣੇ ਕੀਤੇ ਚੰਗੇ ਕੰਮਾਂ ਕਰ ਕੇ ਨਹੀਂ ਸਗੋਂ ਯੂ ਪੀ ਏ ਦੇ

ਖਾਈਏ ਦਾਲ ਜਿਹੜੀ ਨਿੱਭੇ ਨਾਲ ਪਰ ਸਰਕਾਰ ਕੋਲ ਤਾਂ ਪੈਸੇ ਈ ਮੁਕ ਗਏ ਨੇ, ਖਵਾਵੇ ਕਿਥੋਂ?

ਸਰਕਾਰਾਂ ਨੇ ਅਜਕਲ, ਕੋਈ ਕੰਮ ਨਾ ਕਰਨ ਦੇ ਤੇ ਫਿਰ ਵੀ 'ਵਿਕਾਸ' ਦੀਆਂ ਵੱਡੀਆਂ ਟਾਹਰਾਂ ਮਾਰਨ ਦੇ ਬੜੇ ਵਧੀਆ ਢੰਗ ਲੱਭ ਲਏ ਨੇ। ਵਰਲਡ ਬੈਂਕ, ਖੁਲ੍ਹੀਆਂ ਚੌੜੀਆਂ ਸੜਕਾਂ ਦੀ ਉਸਾਰੀ ਲਈ ਪੈਸਾ

ਅਮਰੀਕਾ ਦੇ ਐਡਵਰਡ ਸਨੋਅਡੈੱਨ ਦਾ ਸ਼ਾਨਦਾਰ ਕਾਰਨਾਮਾ

ਜਿਉਂ-ਜਿਉਂ ਕੋਈ ਦੇਸ਼ ਤਗੜਾ ਬਣਦਾ ਜਾਂਦਾ ਹੈ, ਤਿਉੁਂ-ਤਿਉਂ ਉਸ ਨੂੰ ਲੱਗਣ ਲਗਦਾ ਹੈ ਕਿ ਸਾਰੀ ਦੁਨੀਆਂ ਹੀ ਉਸ ਦੀ ਵੈਰੀ ਬਣ ਗਈ ਹੈ ਤੇ ਫਿਰ ਕੋਸ਼ਿਸ਼ ਕਰਨ ਲਗਦਾ ਹੈ ਕਿ ਦੁਨੀਆਂ ਦੇ ਹਰ ਮਨੁੱਖ ਦੀ ਹਿਲਜੁਲ ਬਾਰੇ ਉਸ ਨੂੰ ਪਤਾ ਹੋਵੇ ਤਾਕਿ ਜੇ ਕੋਈ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਸਟੇਟ ਦਾ ਫ਼ੌਲਾਦੀ ਪੰਜਾ ਉਸ ਨੂੰ ਕਾਬੂ ਕਰ ਲਵੇ। ਅਮਰੀਕਾ, ਕਾਫ਼ੀ ਦੇਰ ਤੋਂ, ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਬਣਿਆ ਚਲਿਆ ਆ ਰਿਹਾ ਹੈ ਪਰ ਹੁਣ ਉਸ ਨੂੰ ਲਗਦਾ ਹੈ ਕਿ 'ਦਹਿਸ਼ਤਗਰਦ' ਅਮਰੀਕਾ ਨੂੰ ਖ਼ਤਮ ਕਰਨ ਲਈ ਕਸਮ ਖਾਈ ਬੈਠੇ ਹਨ ਤੇ ਅਮਰੀਕਨ ਸਰਕਾਰ ਨੂੰ ਹੁਣ ਅਮਰੀਕਾ ਦੇ ਅੰਦਰ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਲੋਕਾਂ ਦੀ ਹਿਲਜੁਲ ਉਤੇ ਨਜ਼ਰ ਰੱਖਣ ਦੇ ਵਿਸ਼ੇਸ਼ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ।

ਇਕ ਮੁਸਲਮਾਨ ਦੀ ਕੈਂਚੀ ਨੇ, ਕੱਟੀ ਨਾ ਸਿੱਖ ਦੀ ਦਾਹੜੀ!

ਕੇਂਦਰ ਉਤੇ ਰਾਜਾਂ ਦੀ ਬੇਭਰੋਸਗੀ ਕਿਉਂ ਵੱਧ ਰਹੀ ਏ?

ਪੰਜਾਬ ਵਿਚ ਉਦਯੋਗ ਲਗਾਉ -- ਖ਼ੂਬ ਰਿਆਇਤਾਂ ਮਿਲਣਗੀਆਂ!!

ਬੇਕਸੂਰ ਬੀਬੀਆਂ ਅਤੇ ਬੱਚੀਆਂ (ਨੰਨ੍ਹੀਆਂ ਛਾਵਾਂ) ਜੇਲਾਂ ਤੇ ਥਾਣਿਆਂ ਵਿਚ ਕਿਉਂ?

ਨਵਾਂ ਚੰਡੀਗੜ੍ਹ--- ਪੁਰਾਣੇ ਚੰਡੀਗੜ੍ਹ ਉਤੋਂ ਅਪਣਾ ਦਾਅਵਾ ਛੱਡਣ ਦਾ ਅਕਾਲੀ ਐਲਾਨ?

ਪੰਜਾਬ ਦੇ ਨੌਜੁਆਨ ਨਸ਼ਿਆਂ ਵਿਚ ਡੁੱਬ ਰਹੇ ਹਨ ਤਾਂ ਜ਼ੁੰਮੇਵਾਰ ਕੌਣ ਹੈ -- ਪੰਜਾਬ ਸਰਕਾਰ ਜਾਂ ਕੇਂਦਰ?

'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਲਈ 10 ਹਜ਼ਾਰੀ ਲਹਿਰ ਨੂੰ ਕਾਮਯਾਬ ਬਣਾਉ!

ਤੁਸੀ ਤਾੜੀਆਂ ਮਾਰ ਕੇ ਸਾਡੀ 'ਸ਼ਾਨਦਾਰ' ਖੇਡ ਦੇ ਗੀਤ ਗਾਉਂਦੇ ਰਹੋ, ਅਸੀ ਦੁਸ਼ਮਣ ਟੀਮ ਕੋਲੋਂ ਪੈਸੇ ਲੈ ਕੇ ਨਕਲੀ ਖੇਡ ਰਾਹੀਂ ਤੁਹਾਨੂੰ ਨਿਹਾਲ ਕਰਦੇ ਰਹਾਂਗੇ...

ਦੁਨੀਆਂ ਦੀ ਸੱਭ ਤੋਂ ਵੱਡੀ ਕੌਮ ਜਿਸ ਦਾ ਅਪਣਾ ਦੇਸ਼ ਕੋਈ ਨਹੀਂ

ਚੋਣਾਂ ਜਿੱਤਣ ਵਿਚ ਮਾਹਰ ਬਾਦਲ ਸਰਕਾਰ! ਹੁਣ ਤਕ ਸਰਕਾਰ ਚੋਣਾਂ ਹੀ ਲੜਦੀ ਆ ਰਹੀ ਹੈ, ਹੋਰ ਕੀ?

ਦੇਸ਼ ਵਿਚ ਆਈ ਨਵੀਂ ਅਮੀਰੀ ਨੇ ਪੁਰਾਣੀ ਗ਼ਰੀਬੀ ਵਿਚ ਹੋਰ ਵੀ ਵਾਧਾ ਕਰ ਦਿਤਾ ਹੈ

ਸੁਪ੍ਰੀਮ ਕੋਰਟ ਵਿਚ ਲਫ਼ਜ਼ਾਂ ਦੀ ਜੰਗ ਅਸਲ ਮੁੱਦਿਆਂ ਤੋਂ ਦੂਰ ਨਹੀਂ ਲਿਜਾ ਰਹੀ?

ਸਿਆਸਤਦਾਨ ਲੋਕ ਭ੍ਰਿਸ਼ਟ ਹਨ ਜਾਂ ਨਹੀਂ, ਵੋਟਰਾਂ ਨੇ ਹੁਣ ਇਸ ਬਾਰੇ ਸੋਚਣਾ ਹੀ ਛੱਡ ਦਿਤਾ ਹੈ...

ਸਰਬਜੀਤ, ਅਫ਼ਜ਼ਲ ਗੁਰੂ ਕਸਾਬ ਤੇ ਭੁੱਲਰ, ਸਾਰੇ ਹੀ ਵੋਟ ਸਿਆਸਤ ਦੇ ਬਲੀ ਦੇ ਬਕਰੇ

ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖਾਂ ਦੀ ਆਖ਼ਰੀ ਆਸ ਵੀ ਜਾਂਦੀ ਰਹੀ

''ਪੰਜਾਬ ਸਰਕਾਰ ਦੇ ਸੱਜੇ ਹੱਥ ਨੂੰ ਨਹੀਂ ਪਤਾ ਕਿ ਖੱਬਾ ਕੀ ਕਰ ਰਿਹਾ ਹੈ...'' - ਹਾਈ ਕੋਰਟ

ਬੱਚੀਆਂ ਨਾਲ ਬਲਾਤਕਾਰ ਦੇ ਮਾਮਲਿਆਂ 'ਚ ਵਾਧਾ ਕਿਉਂ? ਔਰਤ ਨਾਲ ਧੱਕਾ, ਭ੍ਰਿਸ਼ਟਾਚਾਰ, ਰਿਸ਼ਵਤ, ਹਾਕਮ ਦਾ ਪਰਵਾਰਵਾਦ, ਕਰਮ ਕਾਂਡ, ਅੰਧ-ਵਿਸ਼ਵਾਸ, ਗ਼ੈਰ-ਧਰਮ ਵਾਲਿਆਂ ਨਾਲ ਨਫ਼ਰਤ ਆਦਿ ਭਾਰਤ ਦੀਆਂ ਯੁਗਾਂ ਪੁਰਾਣੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ ਇਲਾਜ ਕਾਨੂੰਨ ਨਾਲ ਨਹੀਂ ਕੀਤਾ ਜਾ ਸਕਦਾ

ਤਲਵੰਡੀ ਸਾਬੋ ਥਰਮਲ ਪਲਾਂਟ: ਬਿਹਾਰ ਦਾ ਕੋਲਾ, ਪੰਜਾਬ ਨੂੰ ਬਿਜਲੀ ਦੇਵੇਗਾ? ਜ਼ਰਾ ਸੰਭਲ ਕੇ ਚਲਣ ਦੀ ਲੋੜ

ਬੀਜੇਪੀ ਦਾ ਅਕਾਲੀਆਂ ਨਾਲ ਮਿਲਦਾ ਵੀ ਕੀ ਹੈ? ਅਕਾਲੀਆਂ (ਸਿੱਖਾਂ) ਦੇ ਘਰ ਮਾਤਮੀ ਸਫ਼ ਵਿਛੀ ਹੋਵੇ ਤਾਂ ਵੀ ਭਾਜਪਾ ਵਾਲੇ ਇਹ ਕਹਿਣੋਂ ਨਹੀਂ ਹਟਦੇ, ''ਨਹੀਂ ਅਸੀ ਤਾਂ ਖ਼ੁਸ਼ੀ ਹੀ ਮਨਾਵਾਂਗੇ।''

ਘੱਟ-ਗਿਣਤੀਆਂ ਲਈ ਵਜ਼ੀਫ਼ੇ : ਗ਼ਰੀਬ ਕੌਣ ਤੇ ਅਮੀਰ ਕੌਣ?

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.